About Us

About Farm Plaza

‘FARM PLAZA’ is a brand of NESVIK (Network of Essential Supplies & Verified Ideal Karyana) which deals in all types of products at low prices. In FARM PLAZA, reason of the low prices is that we purchase products direct from farmers and the manufacturers itself. This brand of ourselves is a GIFT for the society. In FARM PLAZA, the families can get all the products on very low/discounted prices.

‘ਫਾਰਮ ਪਲਾਜ਼ਾ’ ਨੈਸਵਿਕ ਇੰਟਰਪਰਾਈਜ਼ਸ ਵਲੋਂ ਸ਼ੁਰੂ ਕੀਤਾ ਗਿਆ ਇੱਕ ਬਰਾਂਡ ਹੈ ਜਿਸ ਦੇ ਅਧੀਨ ਕਰਿਆਨੇ ਦੇ ਸਾਰੇ ਉਤਪਾਦ ਬਹੁਤ ਹੀ ਘੱਟ ਕੀਮਤ ਤੇ ਦੇਣ ਦਾ ਉਪਰਾਲਾ ਕੀਤਾ ਗਿਆ ਹੈ। ਕੀਮਤ ਘੱਟ ਹੋਣ ਦਾ ਕਾਰਨ ‘ਕਿਸਾਨਾਂ ਤੋਂ ਸਿੱਧੀ ਖਰੀਦ’ ਅਤੇ ‘ਆਪਣੇ ਉਤਪਾਦ ਤਿਆਰ ਕਰਵਾਉਣਾ’ ਹੈ। ਇਹ ਉਪਰਾਲਾ ਸਾਡੇ ਵਲੋਂ ਸਮਾਜ ਨੂੰ ਇੱਕ ਤੌਹਫ਼ਾ ਹੈ ਜਿਸ ਦੇ ਅਧੀਨ ਸਮਾਜ ਦਾ ਹਰ ਵਰਗ ਕਰਿਆਨੇ ਦੀਆਂ ਜਰੂਰੀ ਵਸਤਾਂ ਬਹੁਤ ਹੀ ਘੱਟ ਅਤੇ ਰਿਆਇਤੀ ਕੀਮਤ ਤੇ ਖਰੀਦ ਸਕੇਗਾ।

WHY FARM PLAZA ?

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕਿਸਾਨ FARM PLAZA ਨੂੰ ਹੀ ਕਿਉਂ ਅਪਣਾਉਣ ?

ਕਿਸਾਨਾਂ ਦਾ ਵਪਾਰ ਨਾ ਕਰਨ ਦਾ ਇੱਕ ਕਾਰਨ ਇਹ ਵੀ ਹੁੰਦਾ ਹੈ ਕਿ ਕਿਸਾਨਾਂ ਨੂੰ ਹਮੇਸ਼ਾ ਇਹ ਡਰ ਹੁੰਦਾ ਹੈ ਕਿ ਕਿਤੇ ਖੇਤੀ ਵਾਂਗ ਵਪਾਰ ਵੀ ਘਾਟੇ ਦਾ ਸੌਦਾ ਨਾ ਹੋ ਜਾਵੇ। FARM PLAZA ਕਿਸਾਨਾਂ ਦੇ ਇਸ ਡਰ ਨੂੰ ਖਤਮ ਕਰਦਾ ਹੈ ਕਿਉਂਕਿ ਸਾਡੇ ਨਾਲ ਜੁੜਨ ਤੇ ਸਾਡੇ FICO Franchise Model ਦੇ ਅਧੀਨ ਮਹੀਨਾਵਾਰ ਰਕਮ ਅਤੇ ਨਿਵੇਸ਼ ਕੀਤੀ ਗਈ ਰਕਮ ਦੀ ਗਰੰਟੀ ਦਿੱਤੀ ਜਾਂਦੀ ਹੈl

...By Farmers ...ਕਿਸਾਨਾਂ ਦੁਆਰਾ

ਅਸੀਂ ਚਾਹੁੰਦੇ ਹਾਂ ਕਿ ਕਿਸਾਨ ਆਪਣਾ ਖੇਤੀ ਦਾ ਕੰਮ ਕਰਨ ਦੇ ਨਾਲ-2 ਗਰੋਸਰੀ (ਕਰਿਆਨਾ) ਸਟੋਰ ਵੀ ਚਲਾਉਣ ਕਿਉਂਕਿ ਸਾਲ ਦੇ ਦੌਰਾਨ ਕਿਸਾਨ ਖੇਤੀ ਦੇ ਨਾਲ-2 ਕਾਫੀ ਸਮਾਂ ਵਪਾਰ ਲਈ ਵੀ ਕੱਢ ਸਕਦਾ ਹੈ ਅਤੇ ਕਈ ਪਰਿਵਾਰਾਂ ਵਿੱਚ ਤਾਂ ਕੋਈ ਨਾ ਕੋਈ ਮੈਂਬਰ ਵੀ ਵਪਾਰ ਲਈ ਖੇਤੀ ਦੇ ਕੰਮ ਵਿੱਚੋਂ ਕੱਢਿਆ ਜਾ ਸਕਦਾ ਹੈ। ਇਸ ਲਈ ਸਾਡਾ ਇਹ ਵਿਚਾਰ ਹੈ ਕਿ ਹਰ ਕਿਸਾਨ ਪਰਿਵਾਰ ਖੇਤੀ ਦੇ ਨਾਲ-2 ਘੱਟ ਤੋਂ ਘੱਟ ਇੱਕ ਸਟੋਰ ਦਾ ਪ੍ਰਬੰਧ ਜਰੂਰ ਕਰੇ ਤਾਂ ਜੋ ਅਸੀਂ ਕਿਸਾਨੀ ਦੇ ਨਾਲ-2 ਵਪਾਰੀ ਬਣਨ ਵੱਲ ਵੀ ਕਦਮ ਵਧਾਈਏ।

...For Farmers ...ਕਿਸਾਨਾਂ ਲਈ

ਕੋਈ ਵੀ ਕਿਸਾਨ ਜੋ ਗਰੋਸਰੀ (ਕਰਿਆਨਾ) ਨਾਲ ਸੰਬੰਧਿਤ ਕੋਈ ਉਤਪਾਦ ਉਗਾਉਂਦਾ / ਤਿਆਰ ਕਰਦਾ ਹੈ, ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ। ਅਸੀਂ ਕਿਸਾਨਾਂ ਦੇ ਉਤਪਾਦਾਂ ਦਾ ਸਹੀ ਮੁੱਲ (ਜਿਸ ਕੀਮਤ ਤੇ ਕਿਸਾਨ ਪਹਿਲਾਂ ਮੰਡੀਆਂ ਵਿੱਚ ਵੇਚਦੇ ਹਨ, ਉਸ ਤੋਂ ਜਿਆਦਾ) ਲਗਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਇਸ ਪ੍ਰਕਾਰ ਅਸੀਂ ਸਾਡੇ ਕਿਸਾਨਾਂ ਨੂੰ ਖੇਤੀ-ਵਿਭਿੰਨਤਾ ਵੱਲ ਪ੍ਰੇਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂਕਿ ਇੱਕ ਦਿਨ FARM PLAZA ਵਿੱਚ ਪੂਰੀ ਤਰਾਂ ਕਿਸਾਨਾਂ ਵਲੋਂ ਤਿਆਰ ਕੀਤੇ ਉਤਪਾਦਾਂ ਦੀ ਹੀ ਵਿਕਰੀ ਕੀਤੀ ਜਾਵੇ।

OUR FRANCHISE MODELS

1. FICO MODEL (Franchise Invested Company Operated)

The investor (Franchise) only invests in the business. So, the franchise investor does not involve themselves in business operations at all. The company runs the business operations with end-to-end control of the supply chain.

ਇਸ ਮਾਡਲ ਦੇ ਅਧੀਨ ਸਾਡੇ ਨਾਲ ਜੁੜਨ ਵਾਲਾ ਵਿਅਕਤੀ ਸਿਰਫ ਪੈਸੇ ਨਿਵੇਸ਼ ਕਰਕੇ ਉਸ ਵਪਾਰਕ ਸਟੋਰ ਦਾ ਮਾਲਕ ਬਣਦਾ ਹੈ। ਉਹ ਉਸਨੂੰ ਚਲਾਉਣ ਲਈ ਕੋਈ ਜਿੰਮੇਵਾਰੀ ਨਹੀਂ ਨਿਭਾਉਂਦਾ। ਉਹ ਸਿਰਫ ਹਰ ਮਹੀਨੇ ਦੀ ਹੋਈ ਵਿਕਰੀ ਦੇ ਲਾਭ ਵਿੱਚ ਹਿੱਸੇਦਾਰ ਹੁੰਦਾ ਹੈ। ਕੰਪਨੀ ਪੈਸੇ ਨਿਵੇਸ਼ ਕਰਨ ਵਾਲੇ ਵਿਅਕਤੀ ਨੂੰ ਲਾਭ ਦੇ ਰੂਪ ਵਿੱਚ ਕੁਝ ਰਕਮ ਦੀ ਗਾਰੰਟੀ ਵੀ ਦਿੰਦੀ ਹੈ।

2. FOCO MODEL (Franchise Owned Company Operated)

The initial setup cost is borne by the investor (Franchise) and operations are managed by the Brand. The running cost(operations) is borne by the Brand. So, the minimum guarantee or percentage of revenue earned in return. Here the franchise investor is an owner of the business and the company will be responsible for operating it and taking care of all the things necessary to run an outlet. The company will also have to give a fixed percentage of profit shares to the owner of the franchise.

ਇਸ ਮਾਡਲ ਦੇ ਅਧੀਨ ਸਾਡੇ ਨਾਲ ਜੁੜਨ ਵਾਲਾ ਵਿਅਕਤੀ ਨਿਵੇਸ਼ ਕਰਕੇ ਉਸ ਵਪਾਰਕ ਸਟੋਰ ਦਾ ਮਾਲਕ ਬਣਦਾ ਹੈ। ਉਹ ਉਸਨੂੰ ਚਲਾਉਣ ਲਈ ਸਾਰੀ ਜਿੰਮੇਵਾਰੀ ਨਿਭਾਉਂਦਾ ਹੈ। ਕੰਪਨੀ ਅਤੇ ਸਾਡੇ ਨਾਲ ਜੁੜਨ ਵਾਲਾ ਵਿਅਕਤੀ ਹਰ ਮਹੀਨੇ ਦੀ ਹੋਈ ਵਿਕਰੀ ਦੇ ਲਾਭ ਵਿੱਚ ਹਿੱਸੇਦਾਰ ਹੁੰਦੇ ਹਨ।

3. COCO MODEL (Company Owned Company Operated)

Brand owns the franchise store unit and operates the business itself. It basically does not have to do anything with franchising. So, the company invests its own money in the franchise and the franchise is managed by employees of the brand.

ਇਸ ਮਾਡਲ ਦੇ ਅਧੀਨ ਕੰਪਨੀ ਆਪਣੇ ਪੈਸੇ ਨਿਵੇਸ਼ ਕਰਕੇ ਉਸ ਵਪਾਰਕ ਸ਼ੋ-ਰੂਮ ਦੀ ਮਾਲਕ ਬਣਦੀ ਹੈ। ਉਹ ਉਸਨੂੰ ਚਲਾਉਣ ਲਈ ਸਾਰੀ ਜਿੰਮੇਵਾਰੀ ਨਿਭਾਉਂਦੀ ਹੈ।

4. FOFO MODEL (Franchise Owned Franchise Operated)

In this model, the company gives its brand name to the franchise investor. And they give it for a particular non-refundable sum (franchise fee) and for a pre-agreed time period. The Prices and merchandise for the outlet are decided by the Brand. So, the franchise investor is the owner of the store, and all the operational cost has to be borne by the franchise itself. Moreover, the franchise has to pay some percentage share of revenue (royalty) to the brand as well.

ਇਸ ਮਾਡਲ ਦੇ ਅਧੀਨ ਸਾਡੇ ਨਾਲ ਜੁੜਨ ਵਾਲਾ ਵਿਅਕਤੀ ਨਿਵੇਸ਼ ਕਰਕੇ ਉਸ ਵਪਾਰਕ ਸਟੋਰ ਦਾ ਮਾਲਕ ਬਣਦਾ ਹੈ। ਉਹ ਉਸਨੂੰ ਚਲਾਉਣ ਲਈ ਸਾਰੀ ਜਿੰਮੇਵਾਰੀ ਨਿਭਾਉਂਦਾ ਹੈ। ਉਹ ਵਿਅਕਤੀ ਕੰਪਨੀ ਤੋਂ ਮਾਰਗਦਰਸ਼ਨ ਅਤੇ ਕੰਪਨੀ ਦਾ ਨਾਮ ਵਰਤਣ ਦੇ ਬਦਲੇ ਕੰਪਨੀ ਨੂੰ ਰਾਇਲਟੀ ਦੇ ਰੂਪ ਵਿੱਚ ਹਰ ਮਹੀਨੇ ਕੁਝ ਰਕਮ ਦਿੰਦਾ ਹੈ। ਲਾਭ ਅਤੇ ਹਾਨੀ ਦਾ ਉਹ ਖੁਦ ਜਿੰਮੇਵਾਰ ਹੁੰਦਾ ਹੈ।

We use cookies to improve your experience on our website. By browsing this website, you agree to our use of cookies.
Product added!
The product is already in the wishlist!